Show download pdf controls
  • Video

    ਵੀਡੀਓ

    ਨਿੱਜੀ

    1. ਸਾਡੇ ਚੁਣੇ ਹੋਏ ਹਿੱਸੇ ਜੋ ਕਿ ਨਿੱਜੀ ਟੈਕਸ ਸੰਕੇਤ ਅਤੇ ਜਾਣਕਾਰੀ ਸੰਭਲਦੇ ਹਨ ਦੀ ਵੀਡਿਓ ਦੇਖਣ ਲਈ ਖੱਬੇ ਹੱਥ ਦੀ ਉਪਰਲੀ ਨੁੱਕਰ ਤੇ ‘PLAYLIST’ (ਪਲੇਲਿਸਟ) ਬਟਨ ਤੇ ਦਬਾਓ।

    2. ਇਹ ਸਾਡੇ ਚੁਣੇ ਹੋਏ ਹਿੱਸੇ ਹਨ ਜੋ ਕਿ ਨਿੱਜੀ ਟੈਕਸ ਸੰਕੇਤ ਅਤੇ ਜਾਣਕਾਰੀ ਸੰਭਲਦੇ ਹਨ।

    ਕਾਰੋਬਾਰ

    1. ਕਾਰੋਬਾਰ ਚਲਾਉਣਾ

    ਸਾਡੇ ਚੁਣੇ ਹੋਏ ਹਿੱਸੇ ਜੋ ਕਿ ਕਾਰੋਬਾਰ ਚਲਾਉਣ ਲਈ ਫਾਈਦੇਮੰਦ ਸੰਕੇਤ ਅਤੇ ਜਾਣਕਾਰੀ ਸੰਭਲਦੇ ਹਨ ਦੀ ਵੀਡਿਓ ਦੇਖਣ ਲਈ ਖੱਬੇ ਹੱਥ ਦੀ ਉਪਰਲੀ ਨੁੱਕਰ ਤੇ ‘PLAYLIST’ (ਪਲੇਲਿਸਟ) ਬਟਨ ਤੇ ਦਬਾਓ।

    2. ਕਾਰੋਬਾਰ ਚਲਾਉਣਾ

    ਇਹ ਸਾਡੇ ਚੁਣੇ ਹੋਏ ਹਿੱਸੇ ਹਨ ਜੋ ਕਿ ਕਾਰੋਬਾਰ ਚਲਾਉਣ ਲਈ ਮਦਦਗਾਰ ਸੰਕੇਤ ਅਤੇ ਜਾਣਕਾਰੀ ਸੰਭਲਦੇ ਹਨ।

    ਰਿਟਾਇਰਮੈਂਟ ਤੋ ਮਿਲਣ ਵਾਲੀ ਰਾਸ਼ੀ

    1. ਸਾਡੇ ਚੁਣੇ ਹੋਏ ਹਿੱਸੇ ਜੋ ਕਿ ਕੁੱਝ ਵਾਧੂ ਜਾਣਕਾਰੀ ਸੰਭਲਦੇ ਹਨ ਜੋ ਕਿ ਕਰਮਚਾਰੀਆਂ ਅਤੇ ਮਾਲਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਦੀ ਵੀਡਿਓ ਦੇਖਣ ਲਈ ਖੱਬੇ ਹੱਥ ਦੀ ਉਪਰਲੀ ਨੁੱਕਰ ਤੇ ‘PLAYLIST’ (ਪਲੇਲਿਸਟ) ਬਟਨ ਤੇ ਦਬਾਓ।

    2. ਇਹ ਸਾਡੇ ਚੁਣੇ ਹੋਏ ਹਿੱਸੇ ਹਨ ਜੋ ਕਿ ਕੁੱਝ ਵਾਧੂ ਜਾਣਕਾਰੀ ਸੰਭਲਦੇ ਹਨ ਜੋ ਕਿ ਕਰਮਚਾਰੀਆਂ ਅਤੇ ਮਾਲਕਾਂ ਨੂੰ ਪਤਾ ਹੋਣੀ ਚਾਹੀਦੀ ਹੈ

    ਵੀਡਿਓ ਅਨੁਵਾਦ

    ਇਹਨਾਂ ਲਿਖਤਾਂ ਦਾ ਵੀਡਿਓ ਅਨੁਵਾਦ ਦੇਖਣ ਲਈ ਸਾਡੇ ਪੰਜਾਬੀ ਵੀਡਿਓ ਪੇਜ ਤੇ ਜਾਓ।

      Last modified: 03 Apr 2020QC 45366