ato logo
Search Suggestion:

Punjabi language home page

Last updated 21 December 2021

ਇਹ ਪੇਜ ਆਸਟੇਲੀਆ ਵਿਚ ਟੈਕਸ ਦੀ ਜਾਣਕਾਰੀ ਨਾਲ ਭਰੇ ਹਨ ਅਤੇ ਤੁਹਾਡੇ ਟੈਕਸ ਲਈ ਹੱਕਾਂ ਅਤੇ ਜਿੰਮੇਵਾਰੀਆਂ ਨੂੰ ਸਮਝਣ ਵਿਚ ਮਦਦ ਕਰਦੇ ਹਨ।

ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨਾਂ ਵੈਬ ਪੇਜਾਂ ਉਪਰ ਕੋਈ ਵੀ ਜਾਣਕਾਰੀ ਤੁਹਾਡੇ ਹਾਲਾਤਾਂ ਨੂੰ ਨਹੀ ਦਰਸਾਉਦੀ, ਜਾਂ ਤੁਸੀ ਦੁਚਿੱਤੀ ਵਿਚ ਹੋ ਕਿ ਇਹ ਤੁਹਾਡੇ ਤੇ ਲਾਗੂ ਹੁੰਦੀ ਹੈ ਤਾਂ ਤੁਸੀਂ ਸਾਡੇ ਕੋਲੋਂ ਵਾਧੂ ਮਦਦ ਲੈ ਸਕਦੇ ਹੋ ।

ਸਾਡੀ ਕੁੱਝ ਜਾਣਕਾਰੀ ਪੀ. ਡੀ. ਐਫ. ਵਿਚ ਦਰਸਾਈ ਗਈ ਹੈ। ਪੀ. ਡੀ. ਐਫ. ਫਾਈਲ ਦੇਖਣ ਜਾਂ ਪਰਿੰਟ ਕਰਨ ਲਈ ਤੁਹਾਡੇ ਕੰਪਿਊਟਰ ਉਪਰ Adobe Acrobat ReaderExternal Link (ਅਡੋਬ ਐਕਰੋਬੈਟ ਰੀਡਰ) ਹੋਣ ਦੀ ਜਰੂਰਤ ਹੈ। ਤੁਸੀ ਅਡੋਬ ਵੈਬਸਾਈਟ ਤੋ ਮੁਫਤ ਕਾਪੀ ਡਾਉਨਲੋਡ ਕਰ ਸਕਦੇ ਹੋ।

ਕਰ ਤੁਹਾਨੂੰ ਟੈਕਸ ਸਬੰਧੀ ਜਾਣਕਾਰੀ ਲਈ ਫੋਨ ਕਰੋ

  • ਜਾਤੀ ਟੈਕਸ ਜਾਣਕਾਰੀ – 13 28 61
  • ਕਾਰੋਬਾਰ ਟੈਕਸ ਜਾਣਕਾਰੀ – 13 28 66
  • ਰਿਟਾਇਰਮੈਂਟ ਤੋ ਮਿਲਣ ਵਾਲੀ ਰਾਸ਼ੀ ਬਾਰੇ ਜਾਣਕਾਰੀ – 13 10 20

ਜੇਕਰ ਤੁਸੀ ਚੰਗੀ ਅੰਗਰੇਜੀ ਨਹੀ ਬੋਲਦੇ ਅਤੇ ਆਸਟਰੇਲੀਅਨ ਟੈਕਸ ਵਿਭਾਗ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਸਾਡੀ ਦੋਭਾਸ਼ੀਆ ਸੇਵਾ ਲਈ 13 14 50 ਤੇ ਫੋਨ ਕਰੋ। ਫ਼ੋਨ ਨੰਬਰ  ਕੰਮਕਾਜੀ ਘੰਟਿਆਂ ਦਾ ਸਮਾਂ: ਸੋਮਵਾਰ-ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ।

Individuals

Tax essentials - ਟੈਕਸ ਜ਼ਰੂਰੀ

Business- -ਕਾਰੋਬਾਰ

GST - ਵਸਤੂਆ ਅਤੇ ਸੇਵਾਵਾਂ ਤੇ ਦਿੱਤਾ ਜਾਂ ਲਿਆ ਗਿਆ ਟੈਕਸ

Superannuation - ਰਿਟਾਇਰਮੈਂਟ ਤੋ ਮਿਲਣ ਵਾਲੀ ਰਾਸ਼ੀ

QC45366